Prius Plug-In Hybrid XSE shown

2026 Prius Plug-In Hybrid

The fully redesigned 2026 Prius Plug-In Hybrid gives you more. Take on roads near and far with a sporty ride that’s designed to go the distance without costing much.

ਡੀਲਰ ਦੀ ਭਾਲ ਕਰੋ

2026 Prius Plug-In Hybrid SE

$1,000 govt rebate

ਵਾਹਨ ਦੀ ਕੀਮਤ
$ 43,087*
ਲੀਜ਼ ਸ਼ੁਰੂ
$ 256@ 4.99%
BI-WEEKLY FOR 64 MONTHS WITH $0 DOWN, INCL. Delivery and Destination charge.
ਫਾਇਨਾਂਸ
$ 368@ 4.19%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 43,087
138 ਬਾਈ-ਵੀਕਲੀ ਪੇਅਮੈਂਟਸ
$ 256
ਸ਼ਰਤਾਂ (ਮਹੀਨੇ)
64
ਸਾਲਾਨਾ
4.99%
ਤਤਕਾਲ ਅਦਾਇਗੀ$ 0
Included Incentive $ 0

Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!

ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਆਪਣੇ ਰੋਮਾਂਚਾਂ ਨੂੰ ਕਰੋ ਊਰਜਤ।

ਇਲੈੱਕਟ੍ਰਿਕ ਡ੍ਰਾਈਵਿੰਗ ਸਮਰੱਥਾਵਾਂ ਅਤੇ ਕੁਸ਼ਲ ਹਾਈਬ੍ਰਿਡ ਪ੍ਰਦਰਸ਼ਨ ਦੇ ਨਾਲ ਹਰ ਪੱਖ ਤੋਂ ਵਧੀਆ ਅਨੁਭਵ ਦਾ ਆਨੰਦ ਮਾਣੋ। ਇਕੱਲੀ ਬੈਟਰੀ ਤੋਂ ਹੀ 72KM ਤੱਕ ਪ੍ਰਾਪਤ ਕਰੋ ਜਾਂ ਹੋਰ ਵੀ ਫਲੈਕਸਿਬਲ ਰੇਂਜ ਲਈ ਫੁੱਲ ਟੈਂਕ ਅਤੇ ਚਾਰਜ ਦੇ ਨਾਲ 962KM** ਤੱਕ ਪ੍ਰਾਪਤ ਕਰੋ।

ਦਬੰਗ ਡਿਜ਼ਾਈਨ

ਹੋਰ ਵੀ ਹਲਕੀ। ਹੋਰ ਵੀ ਬੋਲਡ। ਹੋਰ ਵੀ ਦਮਦਾਰ। ਨਵਾਂ ਨੀਵਾਂ ਆਕਾਰ(ਸਟੈਂਸ) ਅਤੇ ਦਮਦਾਰ ਹੈੱਡਲਾਈਟਸ ਤੇ ਟੇਲਲਾਈਟਸ ਦੇ ਨਾਲ ਆਕਰਸ਼ਕ ਦਿੱਖ ਪ੍ਰਾਪਤ ਕਰਨ ਵਾਲੀ 2026 Prius Plug-In Hybrid ਸਭ ਤੋਂ ਵੱਖਰੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਰੀਡਿਜ਼ਾਈਨ ਕੀਤਾ ਗਿਆ ਹੈ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ