2023 Toyota Mirai
2023 Mirai ’ਚ ਦੂਰੀਆਂ ਤਹਿ ਕਰੋ। ਹਾਈਡ੍ਰੋਜਨ ਈਂਧਨ ਸੈੱਲ ਇੰਜਣ ਦੀ ਪ੍ਰਭਾਵਸ਼ਾਲੀ ਰੇਂਜ ਸਮਰੱਥਾ ਨਾਲ ਇਹ ਕਾਰ ਅਸੀਮਤ ਸੰਭਾਵਨਾ ਤੇ ਸਮਰੱਥਾ ਨਾਲ ਪੂਰੀ ਤਰ੍ਹਾਂ ਪ੍ਰਦੂਸ਼ਣ-ਮੁਕਤ ਹੈ।
Book an Appointment or Test Drive2023 Mirai XLE
Additional CleanBC Rebate available up to $4,000**

ਹਰ ਵਾਰ ਪ੍ਰਦੂਸ਼ਣ ਮੁਕਤ ਸਫ਼ਰ
2023 Mirai ਇੱਕ ਹਾਈਡ੍ਰੋਜਨ ਸੈੱਲ ਵਾਲਾ ਇਲੈਕਟ੍ਰਿਕ ਵਾਹਨ ਹੈ, ਭਾਵ ਇਹ ਪਾਣੀ ਦੀ ਤਾਕਤ ਨਾਲ ਚੱਲਦਾ ਹੈ। ਪ੍ਰਦੂਸ਼ਣ-ਮੁਕਤ ਤੇ ਕਾਰਜਕੁਸ਼ਲ ਇਹ ਕਾਰ ਪੂਰੀ ਤਰ੍ਹਾਂ ਕਾਰਬਨ-ਮੁਕਤ ਹੈ।
ਲੰਮਾ ਸਮਾਂ ਹੰਢਣ ਵਾਲੀ ਕਾਰ
ਹਾਈਡ੍ਰੋਜਨ ਦੇ ਇੱਕੋ ਟੈਂਕ ਨਾਲ 2023 Mirai 647 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ ਤੁਹਾਨੂੰ ਭਵਿੱਖ ’ਚ ਲਿਜਾ ਸਕਦੀ ਹੈ।


Hydrogen Fuelling Stations
Find your closest fueling station. There are currently four hydrogen fuelling stations in B.C. (Vancouver, Burnaby, North Vancouver and Victoria). Future stations are planned to open in Summer 2022 (Kelowna), Winter 2022 (Tsawwassen) and 2023 (Vancouver-UBC).





Mirai Dealerships
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।