2024 Toyota Prius Plug-In Hybrid
ਪਲੱਗ–ਇਨ ਦੀਆਂ ਪ੍ਰਮੁੱਖ ਸਮਰੱਥਾਵਾਂ ਤੇ ਅਗਾਂਹਵਧੂ ਅੰਦਰੂਨੀ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius Plug-In Hybrid ਇੱਕ ਅਜਿਹੀ ਕਾਰ ਹੈ, ਜੋ ਤੁਹਾਨੂੰ ਪੂਰੇ ਆਤਮ-ਵਿਸ਼ਵਾਸ ਨਾਲ ਸਫ਼ਰ ਕਰਵਾਉਂਦੀ ਹੈ। ਇਸ ਦੀ ਰੇਂਜ ਦੀਆਂ ਬੇਮਿਸਾਲ ਸਮਰੱਥਾਵਾਂ ਨਾਲ ਇਹ ਸਵਾਰੀ ਤੁਹਾਨੂੰ ਬੇਹੱਦ ਕਾਰਜਕੁਸ਼ਲਤਾ ਨਾਲ ਦੂਰ-ਦੁਰਾਡੇ ਲਿਜਾ ਸਕਦੀ ਹੈ।
ਡੀਲਰ ਦੀ ਭਾਲ ਕਰੋ2024 Prius Plug-In Hybrid SE
Additional CleanBC Rebate Available up to $2,000**
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 3,200
Included Incentive $ 5,000
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਖ਼ਤਰੇ ਦਾ ਅਗਾਊਂ ਪਤਾ ਲਗਾਓ
ਹਾਦਸਿਆਂ ਤੋਂ ਬਚਾਅ ਕਰਦੀ ਹੈ। ਤੁਹਾਡੀ ਕਾਰ ਭਾਵੇਂ ਕਿਸੇ ਪਾਰਕਿੰਗ ’ਚ ਖੜ੍ਹੀ ਹੋਵੇ ਜਾਂ ਚੱਲ ਰਹੀ ਹੋਵੇ, ਤੁਹਾਡੀ ਕਾਰ ਕਿਸੇ ਵੀ ਖ਼ਤਰੇ ਦਾ ਪਤਾ ਲਾ ਲੈਂਦੀ ਹੈ, ਜਦ ਕਿ ਤੁਸੀਂ ਸਟੈਂਡਰਡ ਬਲਾਈਂਡ ਸਪੌਟ ਮੌਨੀਟਰ (BSM) + ਸੇਫ਼ ਐਗਜ਼ਿਟ ਅਸਿਸਟ (SEA) ਨਾਲ ਵੀ ਉਹ ਸਭ ਨਹੀਂ ਕਰ ਸਕਦੇ।
ਉਤਸ਼ਾਹਤ ਕਰਨ ਵਾਲਾ ਡਿਜ਼ਾਈਨ
ਹਲਕੀ। ਮਜ਼ਬੂਤ। ਤੇਜ਼ ਰਫ਼ਤਾਰ। ਨੀਂਵੀਂ ਹੋਣ ਕਾਰਣ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਦੇ ਰੰਗ ਦੂਰੋਂ ਚਮਕਦੇ ਹਨ ਤੇ ਇਸ ਦੀਆਂ ਹੈੱਡ ਤੇ ਟੇਲ ਲਾਈਟਾਂ ਬਹੁਤ ਤਿੱਖੀਆਂ ਹਨ; ਅਜਿਹੇ ਕਾਰਣਾਂ ਕਰ ਕੇ ਹੀ ਇਹ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius Plug-In Hybrid ਹੋਰਨਾਂ ਕਾਰਾਂ ਵਰਗੀ ਨਹੀਂ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।