cloud

ਰੋਮਾਂਚ ਲਈ ਕੀਤੀ ਗਈ ਤਿਆਰ।

2025 Tundra ਦੀ ਮਜ਼ਬੂਤੀ ਜ਼ਬਰਦਸਤ ਕਠੋਰਤਾ ਦੀ ਗਵਾਹੀ ਭਰਦੀ ਹੈ। ਸਮਰੱਥ, ਟਿਕਾਊ, ਅਤੇ ਪ੍ਰੀਮੀਅਮ ਪਾਵਰ ਨਾਲ ਭਰਪੂਰ, ਇਸ ਫੁੱਲ-ਸਾਈਜ਼ ਟਰੱਕ ਵਿੱਚ ਹਰ ਵਿਸ਼ੇਸ਼ਤਾ ਹੈ ਜੋ ਤੁਹਾਨੂੰ ਇੱਕ ਰੋਮਾਂਚਕ ਸਫ਼ਰ 'ਤੇ ਲਿਜਾਣ ਲਈ ਲੋੜੀਂਦੀ ਹੈ।

ਸੇਲਜ਼ ਅਪੁਇੰਟਮੈਂਟ ਲਈ ਬੇਨਤੀ ਕਰੋ

2025 Tundra 4X4 Double Cab SR5

ਵਾਹਨ ਦੀ ਕੀਮਤ
$ 63,403*
ਲੀਜ਼ ਸ਼ੁਰੂ
$ 152@ 5.19%
WEEKLY FOR 60 MONTHS WITH $6,699 DOWN, INCL. Delivery and Destination charge
ਫਾਇਨਾਂਸ
$ 245@ 4.69%
WEEKLY FOR 60 MONTHS WITH $6,699 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 63,403
260 Weekly Payments
$152
ਸ਼ਰਤਾਂ (ਮਹੀਨੇ)
60
ਸਾਲਾਨਾ
5.19%
ਤਤਕਾਲ ਅਦਾਇਗੀ $6699
Included Incentive $0

ਪ੍ਰਭਾਵਸ਼ਾਲੀ ਹਾਈਬ੍ਰਿਡ ਇੰਜਣ

ਸਟੀਕ ਪਾਵਰ ਦਾ ਆਨੰਦ ਮਾਣੋ ਜੋ ਵੱਧ ਤੋਂ ਵੱਧ ਟੌਰਕ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। 2024 Tundra ਦਾ ਉਪਲਬਧ ਟਵਿੰਨ ਟਰਬੋਚਾਰਜਡ ਪਾਵਰਟ੍ਰੇਨ ਇੰਜਣ ਹਮੇਸ਼ਾ ਪ੍ਰਦਰਸ਼ਨ ਲਈ ਤਿਆਰ ਹੈ। 437 ਤੱਕ ਦੀ ਹੌਰਸਪਾਵਰ ਦੇ ਨਾਲ ਸੜਕਾਂ 'ਤੇ ਆਪਣੀ ਰਾਈਡ ਬਣਾਓ ਦਮਦਾਰ, ਜਿਸ ਨਾਲ ਤੁਹਾਨੂੰ ਵਧੇਰੇ ਕੁਸ਼ਲਤਾ ਨਾਲ ਅੱਗੇ ਵਧਣ ਵਿੱਚ ਮਦਦ ਮਿਲੇਗੀ।

ਸਲਾਈਡਿੰਗ ਰਿਅਰ ਵਿੰਡੋ

ਇੱਕ ਬਟਨ ਦਬਾਉਣ ਨਾਲ ਆਸਾਨੀ ਨਾਲ ਪੂਰਾ ਦ੍ਰਿਸ਼ ਸਾਫ਼-ਸਾਫ਼ ਪ੍ਰਾਪਤ ਕਰੋ। 2024 Tundra ਵਿੱਚ ਇੱਕ ਉਪਲਬਧ ਪਾਵਰ ਸਲਾਈਡਿੰਗ ਰਿਅਰ ਵਿੰਡੋ ਹੈ ਜੋ ਨਾ ਸਿਰਫ਼ ਪਿੱਛੇ ਦੀ ਸੜਕ ਦਾ ਸਪਸ਼ਟ ਦ੍ਰਿਸ਼ ਪ੍ਰਦਾਨ ਕਰਦੀ ਹੈ, ਬਲਕਿ ਇੱਕ ਵਾਧੂ ਵੈਂਟੀਲੇਸ਼ਨ ਵਿਕਲਪ ਜੋੜ ਕੇ ਪੂਰੇ ਕੈਬਿਨ ਵਿੱਚ ਤਾਜ਼ੀ ਹਵਾ ਵਰਤਾਉਂਦੀ ਹੈ।

ਸਲਿੱਪ ਡਿਫਰੈਂਸ਼ੀਅਲ

Tundra ਦੇ ਉਪਲਬਧ ਸਲਿੱਪ ਡਿਫਰੈਂਸ਼ੀਅਲ ਸਿਸਟਮ ਰਾਹੀਂ ਆਪਣੀ ਮੰਜ਼ਿਲ ਵੱਲ ਵੱਧਦੇ ਰਹੋ। ਸਲਿੱਪ ਡਿਫਰੈਂਸ਼ੀਅਲ ਦੋਵੇਂ ਪਿਛਲੇ ਪਹੀਆਂ ਨੂੰ ਇੰਜਣ ਦੀ ਸ਼ਕਤੀ ਨੂੰ ਬਰਾਬਰ ਵੰਡਣ ਵਿੱਚ ਮਦਦ ਕਰਦਾ ਹੈ, ਜੋ ਘੱਟ ਟ੍ਰੈਕਸ਼ਨ ਵਾਲੀ ਸਥਿਤੀਆਂ ਵਿੱਚ ਵਧੇਰੇ ਗ੍ਰਿਪ ਪ੍ਰਦਾਨ ਕਰ ਸਕਦਾ ਹੈ। ਭਾਵੇਂ ਰਸਤਾ ਕਿਹੋ ਜਿਹਾ ਵੀ ਹੋਵੇ, 2024 Tundra ਉਸ ਨੂੰ ਸੰਭਾਲਣ ਲਈ ਬਣੀ ਹੈ।

ਟ੍ਰੇਲਰ ਬੈਕਅੱਪ ਗਾਈਡ ਸਿਸਟਮ

ਆਪਣੇ ਟ੍ਰੇਲਰ ਨੂੰ ਬੈਕ ਕਰਦੇ ਸਮੇਂ ਅਨੁਮਾਨ ਲਗਾਉਣ ਨੂੰ ਪਿੱਛੇ ਛੱਡੋ ਅਤੇ ਹਰ ਵਾਰ ਬਿਲਕੁਲ ਸਟੀਕ ਲਾਈਨਾਂ ਪ੍ਰਾਪਤ ਕਰੋ। 2024 Tundra ਦਾ ਐਡਵਾਂਸਡ ਟ੍ਰੇਲਰ ਬੈਕਅੱਪ ਗਾਈਡ ਸਿਸਟਮ, ਕੈਮਰਾ ਵਿਊ ਅਤੇ ਸਟੀਅਰਿੰਗ ਅਸਿਸਟੈਂਸ ਦੀ ਵਰਤੋਂ ਕਰਕੇ ਬਿਹਤਰੀਨ ਪਾਰਕਿੰਗ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ।

ਟੇਲਗੇਟ ਰਿਲੀਜ਼ ਬੰਪ ਸਵਿੱਚ

2024 Tundra ਹੈਂਡ ਫ੍ਰੀ ਹੈ ਤਾਂ ਜੋ ਤੁਸੀਂ ਸੁਰੱਖਿਆ ਨਾਲ ਡਰਾਈਵ ਕਰ ਸਕੋ। ਉਪਲਬਧ ਟੇਲਗੇਟ ਰਿਲੀਜ਼ ਬੰਪ ਸਵਿੱਚ ਤੁਹਾਨੂੰ ਡਰਾਈਵਰ ਦੀ ਸਾਈਡ ਟੇਲਲਾਈਟ ਦੇ ਨੇੜੇ ਸਵਿੱਚ ਨੂੰ ਬੰਪ ਕਰਕੇ ਟੇਲਗੇਟ ਖੋਲ੍ਹਣ ਦੀ ਆਗਿਆ ਦਿੰਦਾ ਹੈ ਤਾਂ ਜੋ ਤੁਸੀਂ ਬੈੱਡ ਤੱਕ ਆਸਾਨੀ ਨਾਲ ਪਹੁੰਚ ਸਕੋ।

highlight

ਔਟੋਮੈਟਿਕ ਹਾਈ ਬੀਮ

ਉਪਲਬਧ ਔਟੋਮੈਟਿਕ ਹਾਈ ਬੀਮ ਨਾਲ ਰਾਤ ਦੌਰਾਨ ਵਿਸ਼ਵਾਸ ਨਾਲ ਗੱਡੀ ਚਲਾਓ। 2024 Tundra ਪਿਛਲੇ ਵਾਹਨਾਂ ਦੀਆਂ ਹੈੱਡਲਾਈਟਾਂ ਅਤੇ ਅਗਲੇ ਵਾਹਨਾਂ ਦੀਆਂ ਟੇਲਲਾਈਟਾਂ ਦਾ ਪਤਾ ਲਗਾਉਣ ਵਾਸਤੇ ਇੰਜੀਨੀਅਰ ਕੀਤੇ ਗਏ ਕੈਮਰੇ ਦੀ ਵਰਤੋਂ ਕਰਦੀ ਹੈ, ਜੋ ਤੁਹਾਡੀ ਦ੍ਰਿਸ਼ਟੀ ਦੀ ਸਹਾਇਤਾ ਲਈ ਹਾਈ ਅਤੇ ਲੋਅ ਬੀਮ ਦੇ ਵਿਚਕਾਰ ਬਦਲਦੀ ਰਹਿੰਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ। ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸੇਲਜ਼ ਅਪੁਇੰਟਮੈਂਟ ਲਈ ਬੇਨਤੀ ਕਰੋਡੀਲਰ ਦੀ ਭਾਲ ਕਰੋਬਣਾਓ ਅਤੇ ਕੀਮਤ

Gallery includes exterior and interior images of various (Tundra) models. These model images may differ from the (Tundra) model featured above.