2025 Toyota Corolla Hatchback
ਭੀੜ-ਭੜੱਕੇ ਵਾਲੀਆਂ ਸੜਕਾਂ ਜਾਂ ਸੁੰਨੇ ਰਾਹਾਂ ’ਤੇ SE ਜਾਂ XSE ਮਾੱਡਲ ’ਚ 2025 Corolla Hatchback ਸਪੋਰਟ ਤੇ ਸ਼ਾਨਦਾਰ ਕਾਰਗੁਜ਼ਾਰੀ ਦਾ ਸੁਮੇਲ ਹੈ। ਇਸ ਦੀ ਸਟਾਈਲਿਸ਼ ਦਿੱਖ, ਸ਼ਾਨਦਾਰ ਟੈਕਨੋਲੋਜੀ ਤੇ ਸੁਰੱਖਿਆ ਲਈ ਕੀਤੇ ਅਪਗ੍ਰੇਡਜ਼ ਸਦਕਾ ਇਹ ਕਾਰ ਚਲਾਉਣ ’ਚ ਬਹੁਤ ਮਜ਼ਾ ਆਉਂਦਾ ਹੈ।
Order Yours2025 Corolla Hatchback SE
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ$ 0
Included Incentive $ 0


Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!
ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਸਪੋਰਟੀ ਬਣੇ ਰਹੋ
2025 Corolla Hatchback ਮਜ਼ੇ ਲਈ ਬਣਾਈ ਗਈ ਸੀ। ਇਸ ਦਾ ਦਿਲਕਸ਼ ਤੇ ਨੀਂਵੀਂ ਬਾਡੀ ਦੇ ਨਾਲ-ਨਾਲ ਐਕਟਿਵ ਕੌਰਨਰਿੰਗ ਅਸਿਸਟ ਨਾਲ ਤੁਹਾਨੂੰ ਕਾਰ ਚਲਾਉਣ ਦਾ ਜਿਹੋ ਜਿਹਾ ਸਪੋਰਟੀ ਤਜਰਬਾ ਹੁੰਦਾ ਹੈ, ਉਸ ਦਾ ਕਿਤੇ ਕੋਈ ਮੁਕਾਬਲਾ ਨਹੀਂ।
ਕੁਨੈਕਟਡ ਕੰਟਰੋਲ
ਇਹ 2025 Hatchback ਹਾਈ-ਟੈੱਕ ਹੈ। ਰਾਡਾਰ ਕਰੂਜ਼ ਕੰਟਰੋਲ, ਪੈਦਲ ਰਾਹਗੀਰਾਂ ਦੀ ਸ਼ਨਾਖ਼ਤ ਤੇ ਉਪਲਬਧ ਵਾਇਰਲੈੱਸ ਚਾਰਜਿੰਗ ਜਿਹੀਆਂ ਅਗਾਂਹ-ਵਧੂ ਸੁਰੱਖਿਆ ਵਿਸ਼ੇਸ਼ਤਾਵਾਂ ਸਦਕਾ ਤੁਹਾਡਾ ਹਰੇਕ ਮੋੜ ’ਤੇ ਮੁਕੰਮਲ ਕੰਟਰੋਲ ਬਣਿਆ ਰਹੇਗਾ।







Get in & Go
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।