Land Cruiser Hybrid First Edition shown

2025 Toyota Land Cruiser

ਪੇਸ਼ ਕਰਦੇ ਹਾਂ 2025 Toyota Land Cruiser. ਇਸ ਕਮਾਲ ਦੇ ਟਰੱਕ ਨੂੰ ਰੋਮਾਂਚ ਲਈ ਅਸਲ ਢੁੱਕਵਾਂ ਵਾਹਨ ਵੀ ਆਖਿਆ ਜਾਂਦਾ ਹੈ - ਅਤੇ ਹੁਣ ਇਸ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਤੁਹਾਡੇ ਇਹ ਰੋਮਾਂਚਕ ਸਫ਼ਰ ਜਾਰੀ ਰਹਿਣ। ਅੱਜ ਹੀ ਆਪਣੀ Toyota ਘਰ ਲਿਆਓ।

ਔਰਡਰ ਕਰੋ

2025 Land Cruiser 1958

ਵਾਹਨ ਦੀ ਕੀਮਤ
$ 73,260*
ਲੀਜ਼ ਸ਼ੁਰੂ
$ 219@ 6.99%
WEEKLY FOR 60 MONTHS WITH $0 DOWN, INCL. Delivery and Destination charge
ਫਾਇਨਾਂਸ
$ 331@ 6.59%
WEEKLY FOR 60 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 73,260
260 ਵੀਕਲੀ ਪੇਅਮੈਂਟਸ
$219
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 0
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਕਰੋ ਸਭ ਕੁਝ ਆਪਣੇ ਕਾਬੂ ਵਿੱਚ।

ਕਮਾਲ ਦੇ ਔਫ-ਰੋਡ ਹੁਨਰ 'ਤੇ ਕੇਂਦਰਿਤ, ਅਨੁਕੂਲ ਔਫਰੋਡ ਦੇ ਪ੍ਰਦਰਸ਼ਨ ਲਈ ਲੌਕਿੰਗ ਡਿਫਰੈਂਸ਼ੀਅਲਜ਼ ਸਮੇਤ ਫੁੱਲ-ਟਾਈਮ 4WD, ਮਲਟੀ-ਟੈਰੇਨ ਸਿਲੈੱਕਟ, ਅਤੇ CRAWL ਕੰਟਰੋਲ ਇਸ ਦੀ ਖ਼ਾਸੀਅਤ ਹੈ।

ਜੋਸ਼ ਦੀ ਪੰਡ

Toyota ਦੀ ਨਵੀਂ ਜੋਸ਼ ਨਾਲ ਭਰੀ i-FORCE MAX hybrid ਆਉਂਦੀ ਹੈ ਸਟੈਂਡਰਡ। ਇਸ ਸਿਸਟਮ ਵਿੱਚ ਸੁਮੇਲ ਹੈ ਟਰਬੋਚਾਰਜਡ 2.4-ਲੀਟਰ ਇੰਜਣ ਦਾ ਇੱਕ ਇਲੈੱਕਟ੍ਰਿਕ ਮੋਟਰ ਦੇ ਨਾਲ, ਜੋ ਪੈਦਾ ਕਰਦੀ ਹੈ 326 ਹਾਰਸਪਾਵਰ ਅਤੇ 465 lb-ft ਦਾ ਟੌਰਕ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।