Sequoia Hybrid Capstone shown

2025 Toyota Sequoia

ਕੁਝ ਵੱਡਾ ਕਰੋ ਜਾਂ ਘਰ ਜਾਓ। ਸ਼ਾਹੀ 2025 Sequoia ’ਚ ਬਹੁਤ ਜਗ੍ਹਾ ਹੁੰਦੀ ਹੈ, ਇਸ ਦੀ ਹੰਢਣਸਾਰਤਾ ਤੇ ਹਾਈਬ੍ਰਿਡ ਤਾਕਤ ਦੀ ਜ਼ਰੂਰਤ ਉਨਟਾਰੀਓ ’ਚੋਂ ਲੰਘਦੇ ਸਮੇਂ ਪੈਂਦੀ ਹੈ।

ਔਰਡਰ ਕਰੋ

2025 Sequoia SR5 TRD Off Road

ਵਾਹਨ ਦੀ ਕੀਮਤ
$ 87,130*
ਲੀਜ਼ ਸ਼ੁਰੂ
$ 286@ 6.99%
WEEKLY FOR 60 MONTHS WITH $0 DOWN, INCL. Delivery and Destination charge
ਫਾਇਨਾਂਸ
$ 394@ 6.59%
WEEKLY FOR 60 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 87,130
260 ਵੀਕਲੀ ਪੇਅਮੈਂਟਸ
$286
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 0
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਵਿਸ਼ਾਲ ਅਤੇ ਪ੍ਰਭਾਵਸ਼ਾਲੀ

2025 Sequoia ’ਚ ਲੱਤਾਂ ਪਸਾਰ ਕੇ ਬੈਠੋ। ਤੀਜੀ ਕਤਾਰ ਦੀਆਂ ਸੀਟਾਂ, ਕੈਪਟਨ ਦੀਆਂ ਕੁਰਸੀਆਂ ਤੇ ਕਾਰਗੋ ਸ਼ੈਲਫ਼ ਸਿਸਟਮ ਪਾਵਰ-ਫ਼ੋਲਡਿੰਗ ਹਨ ਅਤੇ ਉਨ੍ਹਾਂ ਨਾਲ ਬੈਠਣ ਲਈ ਵਾਧੂ ਜਗ੍ਹਾ ਬਣ ਜਾਂਦੀ ਹੈ, ਜੋ ਕਿ ਸਭ ਦਾ ਹੱਕ ਹੈ।

ਲਗਾਤਾਰ ਸਮਰੱਥ

i-FORCE MAX ਹਾਈਬ੍ਰਿਡ ਪਾਵਰਟ੍ਰੇਨ ਦੁਆਰਾ ਚੱਲਣ ਵਾਲੀ 2025 Sequoia ’ਚ ਤੁਹਾਨੂੰ ਕਿਸੇ ਵੀ ਸਾਹਸੀ ਭ੍ਰਮਣ ’ਤੇ ਲਿਜਾਣ ਦੀ ਤਾਕਤ ਹੈ। ਆਧੁਨਿਕ ਸਸਪੈਂਸ਼ਨ ਤੇ ਸਟੀਅਰਿੰਗ, ਬੇਹੱਦ ਹੌਲੀ ਰਫ਼ਤਾਰ ਸਮੇਂ ਉਪਲਬਧ ਕੰਟਰੋਲ ਤੇ ਅਨੇਕ ਪ੍ਰਕਾਰ ਦੇ ਭੂਗੋਲਿਕ ਖੇਤਰਾਂ ਨਾਲ ਸਬੰਧਤ ਮੌਨੀਟਰ ਨਾਲ ਤੁਸੀਂ ਸਾਰੀਆਂ ਸੜਕਾਂ ’ਤੇ ਬਹੁਤ ਆਸਾਨੀ ਨਾਲ ਅੱਗੇ ਵਧ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।