Sienna Hybrid Limited AWD shown

2025 Toyota Sienna

2025 Sienna ਨਾਲ ਜ਼ਿੰਦਗੀ ’ਚ ਅੱਗੇ ਵਧਣਾ ਸੁਖਾਲ਼ਾ ਹੋ ਜਾਂਦਾ ਹੈ। ਈਂਧਨ ਦੀ ਘੱਟ ਖਪਤ ਕਰਨ ਵਾਲੀ ਇਸ ਹਾਈਬ੍ਰਿਡ ਕਾਰ ’ਚ ਸੀਟਾਂ ਦੀਆਂ ਤਿੰਨ ਕਤਾਰਾਂ ਹੁੰਦੀਆਂ ਹਨ, ਜਿਸ ਕਾਰਣ ਸਮੁੱਚੇ ਉਨਟਾਰੀਓ ’ਚ ਤੁਹਾਡਾ ਸਫ਼ਰ ਹਰ ਸੰਭਵ ਹੱਦ ਤੱਕ ਆਰਾਮਦੇਹ ਬਣਿਆ ਰਹੇਗਾ।

Order Yours

2025 Sienna LE FWD 8-Passenger

ਵਾਹਨ ਦੀ ਕੀਮਤ
$ 51,225*
ਲੀਜ਼ ਸ਼ੁਰੂ
$ 164@ 6.99%
WEEKLY FOR 60 MONTHS WITH $0 DOWN, INCL. Delivery and Destination charge
ਫਾਇਨਾਂਸ
$ 229@ 6.19%
WEEKLY FOR 60 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 51,225
260 ਵੀਕਲੀ ਪੇਅਮੈਂਟਸ
$ 164
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ$ 0
Included Incentive $ 0

Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!

ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਜੀਓ ਵੱਡੀ ਸੋਚ ਨਾਲ

2025 Sienna ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ ਦੇ ਨਾਲ-ਨਾਲ ਇਹ ਕਾਰ ਕੁਨੈਕਟਡ ਟੈਕਨੋਲੋਜੀ ਨਾਲ ਵੀ ਲੈਸ ਹੈ। ਪਿਛਲੀ ਸੀਟ ’ਤੇ ਮਨੋਰੰਜਨ ਤੇ ਪ੍ਰੀਮੀਅਮ JBL ਆੱਡੀਓ ਸਿਸਟਮ ਉਪਲਬਧ ਹੈ, ਜਿਸ ਸਦਕਾ ਇਹ ਕਾਰ ਇੱਕ ਅਜਿਹੇ ਥੀਏਟਰ ਦਾ ਰੂਪ ਧਾਰ ਲੈਂਦੀ ਹੈ, ਜਿਸ ਦੇ ਚੁਫੇਰਿਓਂ ਆਵਾਜ਼ ਗੂੰਜਦੀ ਹੈ।

ਹਰ ਪੱਖ ’ਤੇ ਮਦਦ ਉਪਲਬਧ

ਤੁਹਾਨੂੰ ਇਸ ਵਾਹਨ ਦੇ ਹਰੇਕ ਪਾਸੇ ਮਦਦ ਮਿਲੇਗੀ; ਜਿਵੇਂ ਕਿ ਕਿੱਕ ਸੈਂਸਰਡ ਤੇ ਪਿਛਲੇ ਪਾਵਰ ਦਰਵਾਜ਼ੇ, ਪਿੱਛੇ ਵੇਖਣ ਵਾਲਾ ਡਿਜੀਟਲ ਸ਼ੀਸ਼ਾ ਅਤੇ ਪਾਵਰ-ਲਿਫ਼ਟ ਸੀਟ।

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ