• White Corolla Hybrid; Angled to show drivers side of the car
  • White Corolla Cross; Front view with slight angle to show drivers side
  • White Corolla Hatchback; Rear view angled to show drivers side
  • White Corolla Sedan; Passenger side

2022 Corolla ਲਾਈਨਅਪ

ਜੇਕਰ ਤੁਸੀਂ ਭਾਲ ਕਰ ਰਹੇ ਹੋ ਮਜ਼ੇ, ਰੋਮਾਂਚ, ਅਤੇ ਮੁੱਲ ਦੀ, ਤਾਂ Corolla ਤੁਹਾਡੇ ਲਈ ਹੈ। 2022 Corolla ਦੇ ਮਾਲਕ ਬਣ ਕੇ ਜ਼ਿੰਦਗੀ ਤੋਂ ਵੱਧ ਪ੍ਰਾਪਤ ਕਰੋ।

Celestite Corolla Cross; Driving; Front view

Corolla Cross

ਵਿਸ਼ਾਲ, ਬਹੁਮੁਖੀ ਅਤੇ ਤੁਹਾਨੂੰ ਕੁਨੈਕਟ ਰੱਖਣ ਵਾਲੀ ਤਕਨਾਲੋਜੀ। ਹੁਣ ਬਿਲਕੁਲ ਨਵੀਂ 2022 Corolla Cross ਰਾਹੀਂ ਤੁਸੀਂ ਜ਼ਿੰਦਗੀ ਦੇ ਘੇਰੇ ਨੂੰ ਵੱਡਾ ਕਰ ਸਕਦੇ ਹੋ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹੋ।

ਵਹੀਕਲ ਨੂੰ ਪਰਖੋ

Corolla Hatchback

ਤਿੱਖੀ ਤੇ ਗਤੀਸ਼ੀਲ। ਕਿਸੇ ਵੀ ਚੀਜ਼ ਲਈ ਯੋਗ। ਬੱਸ ਤੁਹਾਡੇ ਵਾਂਗ। ਫ਼ਿਊਲ-ਬੱਚਤ ਲਈ ਆਪਣੇ ਵਰਗ ਵਿੱਚ ਮੋਹਰੀ, ਹੈਚਬੈਕ ਕਾਰਜਕੁਸ਼ਲਤਾ ਅਤੇ ਅਗਲੀ ਪੀੜ੍ਹੀ ਦੀ ਕੁਨੈਕਟਿਵਿਟੀ ਨਾਲ, 2022 Corolla Hatchback ਵਿੱਚ ਪ੍ਰਵੇਸ਼ ਆਸਾਨ ਹੈ!

ਵਹੀਕਲ ਨੂੰ ਪਰਖੋ
White Corolla Hatchback; Parked; Front view; Women standing beside open drivers door; Man putting a bag in the open hatchback
White Corolla Hybrid; Front view angled to show passenger side; In industrial garage

Corolla Hybrid

ਸ਼ਕਤੀਸ਼ਾਲੀ ਸਟਾਈਲਿਸ਼ Corolla Hybrid ਅਨੁਕੂਲਿਤ ਫ਼ਿਊਲ ਇਕੌਨਮੀ, ਉੱਨਤ ਤਕਨੀਕ, ਅਤੇ ਆਕਰਸ਼ਕ ਦਿੱਖ ਪ੍ਰਦਾਨ ਕਰਦੀ ਹੈ। ਦੋਵੇਂ ਜਹਾਨਾਂ ਦੇ ਸਰਵੋਤਮ ਵਿੱਚ ਸਵਾਗਤ ਹੈ। 2022 Corolla Hybrid ਵਿੱਚ ਸਵਾਗਤ ਹੈ।

ਵਹੀਕਲ ਨੂੰ ਪਰਖੋ
White Corolla Sedan; Driving at night; Angled to show passenger side

Corolla Sedan

ਮਜ਼ੇਦਾਰ, ਸਮਾਰਟ, ਅਤੇ ਮੁੱਲ-ਭਰਪੂਰ। ਜਿਸ ਵਿੱਚ ਸ਼ਾਮਲ ਹੈ ਸਟਾਈਲਿਸ਼ ਚੰਗੀ ਦਿੱਖ ਅਤੇ ਹੈਰਾਨ ਕਰ ਦੇਣ ਵਾਲੀ ਫ਼ਿਊਲ ਇਕੌਨਮੀ, ਫਿਰ 2022 Corolla ਦੇ ਮਾਲਕ ਬਣ ਕੇ ਖੁਦ ਨੂੰ ਜ਼ਿੰਦਗੀ ਤੋਂ ਵੱਧ ਪ੍ਰਾਪਤ ਕਰਦੇ ਹੋਏ ਦੇਖੋ।

ਵਹੀਕਲ ਨੂੰ ਪਰਖੋ