Prius Limited AWD shown

2025 Toyota Prius

ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2025 Prius ਦੀ ਬਾਕਾਇਦਾ ਇੱਕ ਹੰਢਣਸਾਰ ਵਿਰਾਸਤ ਹੈ। ਇਸ ਦਾ ਸ਼ਾਨਦਾਰ ਡਿਜ਼ਾਈਨ ਘੱਟ–ਖਪਤ ਵਾਲੀ ਸਵਾਰੀ ਦੇ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ ਤੇ ਤੁਹਾਨੂੰ ਕਿਸੇ ਸਟਾਈਲ ਦੀ ਕੁਰਬਾਨੀ ਕਰਨ ਦੀ ਜ਼ਰੂਰਤ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਹਰੇਕ ਕਿਲੋਮੀਟਰ ਦੌਰਾਨ ਵਧੀਆ ਹੀ ਮਹਿਸੂਸ ਕਰੋਗੇ।

ਡੀਲਰ ਦੀ ਭਾਲ ਕਰੋ

2025 Prius XLE AWD

ਵਾਹਨ ਦੀ ਕੀਮਤ
$ 41,732*
ਲੀਜ਼ ਸ਼ੁਰੂ
$ 120@ 6.79%
WEEKLY FOR 60 MONTHS WITH $3,999 DOWN, INCL. Delivery and Destination charge
ਫਾਇਨਾਂਸ
$ 168@ 5.99%
WEEKLY FOR 60 MONTHS WITH $3,999 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 41,732
260 ਵੀਕਲੀ ਪੇਅਮੈਂਟਸ
$ 120
ਸ਼ਰਤਾਂ (ਮਹੀਨੇ)
60
ਸਾਲਾਨਾ
6.79%
ਤਤਕਾਲ ਅਦਾਇਗੀ$ 3,999
Included Incentive $ 0

Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!

ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਬਿਹਤਰੀਨ ਹੋਇਆ ਹੋਰ ਵੀ ਬਿਹਤਰ

ਅਹਿਮ ਢੰਗ ਨਾਲ ਸੁਧਰੀ ਕਾਰਗੁਜ਼ਾਰੀ, ਜਿਵੇਂ ਤੁਹਾਡੇ ਅਨੁਮਾਨ ਤੋਂ ਵੀ ਅਗਾਂਹ ਤਾਕਤਵਰ ਆੱਲ–ਵੀਲ ਡ੍ਰਾਈਵ ਸਿਸਟਮ ਤੇ ਸੂਝ-ਬੂਝ ਨਾਲ ਭਰਪੂਰ ਸੁਰੱਖਿਆ ਅਪਗ੍ਰੇਡਜ਼ ਜਿਹੀਆਂ ਖ਼ਾਸੀਅਤਾਂ ਨਾਲ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2025 Prius ਇੱਕ ਅਜਿਹੀ ਦੰਦ-ਕਥਾ ਹੈ ਜੋ ਵਧਦੇ ਸਮੇਂ ਨਾਲ ਬਿਹਤਰ ਹੁੰਦੀ ਜਾਂਦੀ ਹੈ।

ਸੰਪਰਕ ਵਿੱਚ ਰਹੋ

ਤਿੰਨ ਸਾਲਾਂ ਤੱਕ ਪੂਰਕ ਕਾਰਗੁਜ਼ਾਰੀ ਸੇਵਾਵਾਂ ਦਾ ਆਨੰਦ ਮਾਣੋ। ਆਪਣੀ Prius ਨੂੰ ਸਮਾਰਟਫ਼ੋਨ ਨਾਲ ਕੰਟਰੋਲ ਕਰੋ, ਵਾਰਨਿੰਗ ਲਾਈਟ ਤੇ ਵਾਹਨ ਦੀ ਸਿਹਤ ਬਾਰੇ ਨੋਟੀਫ਼ਿਕੇਸ਼ਨ ਹਾਸਲ ਕਰੋ ਅਤੇ SOS/ਰੋਡਸਾਈਡ ਮਦਦ ਦਾ ਲਾਹਾ ਲਵੋ।

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ