2025 Toyota Corolla Cross Hybrid
2025 Corolla Cross Hybrid ਨੂੰ ਚਲਾਉਣ ਦਾ ਜੇਰਾ ਕਰੋ। ਰਾਤ ਨੂੰ ਤਾਰਿਆਂ ਦੀ ਛਾਂ ਹੇਠ ਜਾਂ ਸ਼ਹਿਰ ਦੀਆਂ ਰੌਸ਼ਨੀਆਂ ’ਚ ਤੁਸੀਂ ਈਂਧਨ ਦੀ ਤਾਕਤਵਰ ਘੱਟ ਖਪਤ ਤੇ ਨਵੀਨਤਮ ਤਕਨਾਲੋਜੀ ਨਾਲ ਇੱਕ ਸਪੋਰਟੀ ਸਵਾਰੀ ਦਾ ਅਨੁਭਵ ਕਰੋਗੇ।
ਡੀਲਰ ਦੀ ਭਾਲ ਕਰੋ2025 Corolla Cross Hybrid SE AWD
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ$ 3,100
Included Incentive $ 0


Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!
ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਜੀਵਨ ਭਰ ਲਈ ਚਾਰਜਡ
ਈਂਧਨ ਦੀ ਘੱਟ ਖਪਤ ਜਿਹੇ ਸ਼ਾਨਦਾਰ ਗੁਣ ਨਾਲ ਪੰਜਵੀਂ ਪੀੜ੍ਹੀ ਦਾ ਹਾਈਬ੍ਰਿਡ ਸਿਸਟਮ ਚਿਰਜੀਵੀ ਹੈ। ਇਸ ਦੀ ਹਾਈਬ੍ਰਿਡ ਬੈਟਰੀ ਦੀ 8 ਸਾਲ/160,000 ਕਿਲੋਮੀਟਰ ਅਤੇ 10 ਸਾਲ/240,000 ਕਿਲੋਮੀਟਰ ਦੀ ਵਾਰੰਟੀ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਆਉਣ ਵਾਲੇ ਸਾਲਾਂ ਲਈ ਚਾਰਜ ਰਹਿ ਸਕੋ।
ਸੁਰੱਖਿਆ ਦਾ ਅਹਿਸਾਸ
ਪ੍ਰੀ-ਕੌਲੀਜ਼ੀਅਨ ਸਿਸਟਮ ਨਾਲ ਭੀੜ-ਭੜੱਕੇ ਵਾਲੀਆਂ ਗਲ਼ੀਆਂ ’ਚੋਂ ਲੰਘੋ, ਜਦ ਕਿ ਦਿਨ ਸਮੇਂ ਸਾਇਕਲ ਦਾ ਪਤਾ ਲਾਉਣ ਵਾਲਾ ਸੈਂਸਰ, ਚੌਰਾਹਿਆਂ ’ਤੇ ਮਦਦ ਅਤੇ ਐਮਰਜੈਂਸੀ ਸਟੀਅਰਿੰਗ ਅਸਿਸਟ ਪ੍ਰੋਗਰਾਮ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਹਰ ਸਮੇਂ ਸ਼ਾਂਤ ਮਨ ਨਾਲ ਕਾਰ ਚਲਾਉਂਦੇ ਰਹਿ ਸਕੋ।







Get in & Go
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।