2025 Toyota ਗ੍ਰੈਂਡ ਹਾਈਲੈਂਡਰ
ਸੜਕੀ ਸਫ਼ਰ ਕਦੇ ਸੁਖਾਲੇ ਨਹੀਂ ਹੁੰਦੇ। ਬੇਮਿਸਾਲ ਜਗ੍ਹਾ, ਵੱਧ ਸਾਮਾਨ ਰੱਖਣ ਦੀ ਸਮਰੱਥਾ ਅਤੇ ਸੁਵਿਧਾਜਨਕ ਸਟਾਈਲ ਨਾਲ 2025 ਗ੍ਰੈਂਡ ਹਾਈਲੈਂਡਰ ਤੁਹਾਨੂੰ ਵੀਕਐਂਡ ਮੌਕੇ ਛੇਤੀ ਤੋਂ ਛੇਤੀ ਬਹੁਤ ਆਰਾਮ ਨਾਲ ਤੁਹਾਡੇ ਟਿਕਾਣਿਆਂ ਤੱਕ ਪਹੁੰਚਾਉਂਦੀ ਹੈ।
ਡੀਲਰ ਦੀ ਭਾਲ ਕਰੋ2025 Grand Highlander Limited
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ$ 5,200
Included Incentive $ 0


Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!
ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਇੱਕ ਆਕਾਰ ਸਭ ਲਈ ਸਾਕਾਰ
2025 ਗ੍ਰੈਂਡ ਹਾਈਲੈਂਡਰ ’ਚ ਸਭ ਲਈ ਜਗ੍ਹਾ ਹੈ। ਤੀਜੀ ਕਤਾਰ ’ਚ ਵੀ ਖੁੱਲ੍ਹੀ ਜਗ੍ਹਾ, ਸ਼ਾਨਦਾਰ ਢੰਗ ਨਾਲ ਗਰਮ, ਚਮੜੇ ਦੀਆਂ ਸੀਟਾਂ ਅਤੇ ਕੈਬਿਨ ’ਚ ਵਰਨਣਯੋਗ ਸਟੋਰੇਜ ਸਦਕਾ ਇਸ ਐੱਸਯੂਵੀ ’ਚ ਹਰੇਕ ਸੀਟ ਹੀ ਬਿਹਤਰੀਨ ਹੈ।
ਲੰਮੀ ਦੂਰੀ ਲਈ ਸਦਾ ਤਿਆਰ
ਤੁਰੰਤ ਰਵਾਨਗੀ ਤੋਂ ਲੈ ਕੇ ਤੁਹਾਡੇ ਸੜਕੀ ਸਫ਼ਰਾਂ ਨੂੰ ਗ੍ਰੈਂਡ ਹਾਈਲੈਂਡਰ ਦਾ ਪ੍ਰਭਾਵਸ਼ਾਲੀ ਸੁਇਟ ਪੂਰੀ ਤਰ੍ਹਾਂ ਸਫ਼ਲ ਬਣਾਉਂਦਾ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਇਵਰ ਦੀ ਮਦਦ ਲਈ ਮੌਜੂਦ ਡਿਸਪਲੇਅ ਨਾਲ ਵਾਹਨ ’ਤੇ ਪੂਰੀ ਪਕੜ ਬਣੀ ਰਹਿੰਦੀ ਹੈ, ਭਾਵੇਂ ਤੁਸੀਂ ਥ੍ਰੀ-ਡ੍ਰਾਈਵ ਮੋਡਜ਼ ਅਤੇ 18” ਐਲੌਏ ਪਹੀਆਂ ਨਾਲ ਕਿਸੇ ਵੀ ਖੇਤਰ ਦੀ ਯਾਤਰਾ ਕਰ ਰਹੇ ਹੋਵੋ।







Get in & Go
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।