Prius Plug-In Hybrid XSE shown

2025 Toyota Prius Plug-In Hybrid

ਪਲੱਗ–ਇਨ ਦੀਆਂ ਪ੍ਰਮੁੱਖ ਸਮਰੱਥਾਵਾਂ ਤੇ ਅਗਾਂਹਵਧੂ ਅੰਦਰੂਨੀ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2025 Prius Plug-In Hybrid ਇੱਕ ਅਜਿਹੀ ਕਾਰ ਹੈ, ਜੋ ਤੁਹਾਨੂੰ ਪੂਰੇ ਆਤਮ-ਵਿਸ਼ਵਾਸ ਨਾਲ ਸਫ਼ਰ ਕਰਵਾਉਂਦੀ ਹੈ। ਇਸ ਦੀ ਰੇਂਜ ਦੀਆਂ ਬੇਮਿਸਾਲ ਸਮਰੱਥਾਵਾਂ ਨਾਲ ਇਹ ਸਵਾਰੀ ਤੁਹਾਨੂੰ ਬੇਹੱਦ ਕਾਰਜਕੁਸ਼ਲਤਾ ਨਾਲ ਦੂਰ-ਦੁਰਾਡੇ ਲਿਜਾ ਸਕਦੀ ਹੈ।

ਡੀਲਰ ਦੀ ਭਾਲ ਕਰੋ

2025 Prius Plug-In Hybrid SE

GET A $3,000 DISCOUNT

ਵਾਹਨ ਦੀ ਕੀਮਤ
$ 43,067*
AND GET A
$ 3,000
discount
ਲੀਜ਼ ਸ਼ੁਰੂ
$ 100@ 3.49%
WEEKLY FOR 60 MONTHS WITH $3,800 DOWN, INCL. Delivery and Destination charge
ਫਾਇਨਾਂਸ
$ 153@ 3.59%
WEEKLY FOR 60 MONTHS WITH $3,800 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 43,067
260 ਵੀਕਲੀ ਪੇਅਮੈਂਟਸ
$ 100
ਸ਼ਰਤਾਂ (ਮਹੀਨੇ)
60
ਸਾਲਾਨਾ
3.49%
ਤਤਕਾਲ ਅਦਾਇਗੀ$ 3,800
Included Incentive $ 3,000

Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!

ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਆਪਣੇ ਰੋਮਾਂਚਾਂ ਨੂੰ ਕਰੋ ਊਰਜਤ।

Get the best of both worlds with electric driving capabilities and efficient hybrid performance. Get up to 72KM on battery alone, or up to 962KM** on a full tank and charge for more flexible range.

ਦਬੰਗ ਡਿਜ਼ਾਈਨ

ਹੋਰ ਵੀ ਹਲਕੀ। ਹੋਰ ਵੀ ਬੋਲਡ। ਹੋਰ ਵੀ ਦਮਦਾਰ। ਨਵਾਂ ਨੀਵਾਂ ਆਕਾਰ(ਸਟੈਂਸ) ਅਤੇ ਦਮਦਾਰ ਹੈੱਡਲਾਈਟਸ ਤੇ ਟੇਲਲਾਈਟਸ ਦੇ ਨਾਲ ਆਕਰਸ਼ਕ ਦਿੱਖ ਪ੍ਰਾਪਤ ਕਰਨ ਵਾਲੀ 2025 Prius Plug-In Hybrid ਸਭ ਤੋਂ ਵੱਖਰੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਰੀਡਿਜ਼ਾਈਨ ਕੀਤਾ ਗਿਆ ਹੈ।

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ