2025 Toyota Sienna
2025 Sienna ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ। ਸਮਰੱਥ ਹਾਈਬ੍ਰਿਡ ਕਾਰਗੁਜ਼ਾਰੀ ਅਤੇ ਆੱਲ-ਵੀਲ-ਡ੍ਰਾਈਵ ਦੇ ਵੱਖੋ-ਵੱਖਰੇ ਫ਼ੀਚਰਜ਼ ਨਾਲ ਸੰਘਣੇ ਜੰਗਲ਼ਾਂ ਜਾਂ ਖੁੱਲ੍ਹੇ ਸ਼ਹਿਰਾਂ ‘ਚੋਂ ਲੰਘਦਿਆਂ ਦਲੇਰਾਨਾ ਯਾਤਰਾ ਕਰੋ।
ਡੀਲਰ ਦੀ ਭਾਲ ਕਰੋ2025 Sienna XLE FWD 8-Passenger
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ$ 5,500
Included Incentive $ 0


Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!
ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਜੀਓ ਵੱਡੀ ਸੋਚ ਨਾਲ
2025 Sienna ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ ਦੇ ਨਾਲ-ਨਾਲ ਇਹ ਕਾਰ ਕੁਨੈਕਟਡ ਟੈਕਨੋਲੋਜੀ ਨਾਲ ਵੀ ਲੈਸ ਹੈ। ਪਿਛਲੀ ਸੀਟ ’ਤੇ ਮਨੋਰੰਜਨ ਤੇ ਪ੍ਰੀਮੀਅਮ JBL ਆੱਡੀਓ ਸਿਸਟਮ ਉਪਲਬਧ ਹੈ, ਜਿਸ ਸਦਕਾ ਇਹ ਕਾਰ ਇੱਕ ਅਜਿਹੇ ਥੀਏਟਰ ਦਾ ਰੂਪ ਧਾਰ ਲੈਂਦੀ ਹੈ, ਜਿਸ ਦੇ ਚੁਫੇਰਿਓਂ ਆਵਾਜ਼ ਗੂੰਜਦੀ ਹੈ।
ਹਰ ਪੱਖ ’ਤੇ ਮਦਦ ਉਪਲਬਧ
ਤੁਹਾਨੂੰ ਇਸ ਵਾਹਨ ਦੇ ਹਰੇਕ ਪਾਸੇ ਮਦਦ ਮਿਲੇਗੀ; ਜਿਵੇਂ ਕਿ ਕਿੱਕ ਸੈਂਸਰਡ ਤੇ ਪਿਛਲੇ ਪਾਵਰ ਦਰਵਾਜ਼ੇ, ਪਿੱਛੇ ਵੇਖਣ ਵਾਲਾ ਡਿਜੀਟਲ ਸ਼ੀਸ਼ਾ ਅਤੇ ਪਾਵਰ-ਲਿਫ਼ਟ ਸੀਟ।







Get in & Go
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।